• ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?

  • Nov 20 2024
  • Length: 8 mins
  • Podcast

ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?

  • Summary

  • ਪੂਰੇ ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ 5 ਟੈਸਟ ਮੈਚਾਂ ਦੀ ਸੀਰੀਜ਼, ਬਾਰਡਰ ਗਾਵਸਕਰ ਟ੍ਰਾਫੀ ‘ਤੇ ਲੱਗੀਆਂ ਹੋਈਆਂ ਹਨ। ਸਾਬਕਾ ਆਸਟ੍ਰੇਲੀਆਈ ਕਪਤਾਨੀ ਐਲਨ ਬਾਰਡਰ ਨੇ ਜਿੱਥੇ ਰਿਸ਼ਭ ਪੰਤ ਨੂੰ ਬੇਹਦ ਖਤਰਨਾਕ ਬੱਲੇਬਾਜ਼ ਦੱਸਿਆ, ਉੱਥੇ ਹੀ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਨੇ ਪਰਥ ਵਿੱਚ ਹੋਣ ਵਾਲੇ ਮੁਕਾਬਲੇ ਦੌਰਾਨ ਪਿੱਚ ਨੂੰ ਚੁਣੌਤੀਪੂਰਨ ਮੰਨਿਆ। ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਦਾ ਕਹਿਣਾ ਹੈ ਕਿ ਪਿਛਲੇ ਦੋ ਵਾਰ ਇਸ ਸੀਰੀਜ਼ ਨੂੰ ਭਾਰਤ ਨੇ ਆਪਣੇ ਨਾਮ ਕੀਤਾ ਹੈ, ਇਸ ਲਈ ਆਸਟ੍ਰੇਲੀਅਨ ਟੀਮ ਵਿੱਚ ਇਸ ਨੂੰ ਹਾਸਿਲ ਕਰਨ ਦੀ ਜ਼ਬਰਦਸਤ ਭੁੱਖ ਹੋਏਗੀ। ਇਨ੍ਹਾਂ ਕ੍ਰਿਕਟ ਕੁਮੈਂਟੇਟਰਸ ਨਾਲ ਹੋਰ ਗੱਲਬਾਤ, ਇਸ ਪੌਡਕਾਸਟ ਰਾਹੀਂ ਸੁਣੋ।
    Show more Show less
activate_Holiday_promo_in_buybox_DT_T2

What listeners say about ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?

Average customer ratings

Reviews - Please select the tabs below to change the source of reviews.