ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ Podcast By  cover art

ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ

ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ

Listen for free

View show details

About this listen

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਗਾਇਕ ਬਣੀ ਅਦਾਕਾਰ ਨਿਮਰਤ ਖੈਰਾ ਪਹਿਲੀ ਵਾਰ ਲਾਹੌਰੀਏ ਫ਼ਿਲਮ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ ਅਤੇ ਹੁਣ ਸੌਂਕਣ ਸੌਂਕਣ 2 ਵਿੱਚ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਆ ਰਹੀ ਹੈ। ਆਸਟ੍ਰੇਲੀਆ ਦੀ ਫੇਰੀ ਦੌਰਾਨ ਦੋਵੇਂ ਮੁਟਿਆਰਾਂ ਨੇ ਐਸ ਬੀ ਐਸ ਦੇ ਸਿਡਨੀ ਸਟੂਡੀਓ ਵਿੱਚ ਫ਼ਿਲਮਾਂ, ਕਿਰਦਾਰਾਂ, ਗਾਣਿਆਂ ਅਤੇ ਪੰਜਾਬੀ ਕੁੜੀਆਂ ਦੀ ਤਰੱਕੀ ਉੱਤੇ ਖਾਸ ਚਰਚਾ ਕੀਤੀ। ਸੁਣੋ ਪਰਦੇ ‘ਤੇ ਸੌਂਕਣਾਂ ਅਤੇ ਹਕੀਕਤ ‘ਚ ਸਹੇਲੀਆਂ ਦੀ ਇਹ ਖਾਸ ਗੱਲਬਾਤ।
adbl_web_global_use_to_activate_T1_webcro805_stickypopup
No reviews yet