ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ Podcast By  cover art

ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ

About this listen

ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
adbl_web_global_use_to_activate_T1_webcro805_stickypopup
No reviews yet