ਖਬਰਨਾਮਾ: ਆਸਟ੍ਰੇਲੀਆਈ ਆਦਮੀ ਉੱਤੇ ਫਿਲੀਪੀਨਜ਼ ਵਿੱਚ 5 ਬੱਚਿਆਂ ਨਾਲ ਕੀਤੇ ਗਏ ਦੁਰਵਿਵਹਾਰ ਦਾ ਲਾਈਵ ਸਟ੍ਰੀਮ ਨਿਰਦੇਸ਼ਨ ਕਰਨ ਦਾ ਦੋਸ਼ Podcast By  cover art

ਖਬਰਨਾਮਾ: ਆਸਟ੍ਰੇਲੀਆਈ ਆਦਮੀ ਉੱਤੇ ਫਿਲੀਪੀਨਜ਼ ਵਿੱਚ 5 ਬੱਚਿਆਂ ਨਾਲ ਕੀਤੇ ਗਏ ਦੁਰਵਿਵਹਾਰ ਦਾ ਲਾਈਵ ਸਟ੍ਰੀਮ ਨਿਰਦੇਸ਼ਨ ਕਰਨ ਦਾ ਦੋਸ਼

ਖਬਰਨਾਮਾ: ਆਸਟ੍ਰੇਲੀਆਈ ਆਦਮੀ ਉੱਤੇ ਫਿਲੀਪੀਨਜ਼ ਵਿੱਚ 5 ਬੱਚਿਆਂ ਨਾਲ ਕੀਤੇ ਗਏ ਦੁਰਵਿਵਹਾਰ ਦਾ ਲਾਈਵ ਸਟ੍ਰੀਮ ਨਿਰਦੇਸ਼ਨ ਕਰਨ ਦਾ ਦੋਸ਼

Listen for free

View show details

About this listen

ਇੱਕ ਆਸਟ੍ਰੇਲੀਆਈ ਵਿਅਕਤੀ 'ਤੇ ਫਿਲੀਪੀਨਜ਼ ਵਿੱਚ ਪੰਜ ਬੱਚਿਆਂ ਅਤੇ ਇੱਕ ਬਾਲਗ ਨਾਲ ਲਾਈਵ-ਸਟ੍ਰੀਮ ਕੀਤੇ ਗਏ ਦੁਰਵਿਵਹਾਰ ਦਾ ਨਿਰਦੇਸ਼ਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। 68 ਸਾਲਾ ਡਾਰਵਿਨ ਦੇ ਇਸ ਵਿਅਕਤੀ ਨੂੰ 3 ਜਨਵਰੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਆਸਟ੍ਰੇਲੀਆਈ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਉਸਦੇ ਫੋਨ 'ਤੇ ਬਾਲ ਸ਼ੋਸ਼ਣ ਸਮੱਗਰੀ ਮਿਲੀ ਸੀ। ਇਸ ਖਬਰ ਸਮੇਤ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
adbl_web_global_use_to_activate_T1_webcro805_stickypopup
No reviews yet