ਬੱਬੂ ਮਾਨ ਦਾ ਨੌਜਵਾਨਾਂ ਨੂੰ ਸੁਨੇਹਾ: ‘ਸ਼ੋਸ਼ਲ ਮੀਡਿਆ ਉੱਤੇ ਗਾਲ਼ਾਂ ਕੱਢਣ ਦੀ ਬਜਾਏ ਪੜ੍ਹਾਈ ਕਰ ਕੇ ਉੱਚੇ ਮੁਕਾਮ ਹਾਸਿਲ ਕਰੋ’ Podcast By  cover art

ਬੱਬੂ ਮਾਨ ਦਾ ਨੌਜਵਾਨਾਂ ਨੂੰ ਸੁਨੇਹਾ: ‘ਸ਼ੋਸ਼ਲ ਮੀਡਿਆ ਉੱਤੇ ਗਾਲ਼ਾਂ ਕੱਢਣ ਦੀ ਬਜਾਏ ਪੜ੍ਹਾਈ ਕਰ ਕੇ ਉੱਚੇ ਮੁਕਾਮ ਹਾਸਿਲ ਕਰੋ’

ਬੱਬੂ ਮਾਨ ਦਾ ਨੌਜਵਾਨਾਂ ਨੂੰ ਸੁਨੇਹਾ: ‘ਸ਼ੋਸ਼ਲ ਮੀਡਿਆ ਉੱਤੇ ਗਾਲ਼ਾਂ ਕੱਢਣ ਦੀ ਬਜਾਏ ਪੜ੍ਹਾਈ ਕਰ ਕੇ ਉੱਚੇ ਮੁਕਾਮ ਹਾਸਿਲ ਕਰੋ’

Listen for free

View show details

About this listen

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਨਵੇਂ ਪੰਜਾਬੀ ਗੀਤਾਂ ਦੀ ਗੱਲ ਕਰਦਿਆਂ ਪੰਜਾਬੀਅਤ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ‘ਮੈਂ ਪਿਛਲੇ ਦੋ ਦਹਾਕਿਆਂ ਦੇ ਸਮੇਂ ਵਿੱਚ ਨਹੀਂ ਬਦਲਿਆ ਪਰ ਬਦਲਦੇ ਸਮੇਂ ਨੂੰ ਦੇਖ ਪੰਜਾਬੀ ਨਾਲ ਜੁੜਣ ਦਾ ਹੋਕਾ ਦੇਣਾ ਜਰੂਰੀ ਸਮਝਦਾ ਹਾਂ’। ਬੱਬੂ ਮਾਨ ਦੇ ਨਵੇਂ ਗੀਤਾਂ ਨੂੰ ਲੈ ਕੇ ਕੀ ਖਿਆਲ ਹਨ ਅਤੇ ਉਨ੍ਹਾਂ ਆਸਟ੍ਰੇਲੀਅਨ ਨੌਜਵਾਨਾਂ ਲਈ ਕਿਹੜਾ ਖਾਸ ਸੁਨੇਹਾ ਦਿੱਤਾ ਹੈ? ਜਾਣੋ ਇਸ ਪੌਡਕਸਟ ਰਾਹੀਂ ...
adbl_web_global_use_to_activate_T1_webcro805_stickypopup
No reviews yet