ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ Podcast By  cover art

ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ

ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ

Listen for free

View show details

About this listen

ਕੁਈਨਜ਼ਲੈਂਡ ਵਿੱਚ ਜਬਰੀ ਕੰਟਰੋਲ ਯਾਨੀ 'ਕੋਅਰਸਿਵ ਕੰਟਰੋਲ' ਨੂੰ ਹੁਣ ਅਪਰਾਧ ਐਲਾਨਿਆ ਗਿਆ ਹੈ, ਅਤੇ ਇਹ ਨਵੇਂ ਕਾਨੂੰਨ ਇਸ ਹਫ਼ਤੇ ਲਾਗੂ ਹੋ ਰਹੇ ਹਨ, ਦੋਸ਼ੀਆਂ ਨੂੰ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਓਧਰ ਪੰਜਾਬ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਸ਼ੰਸਕਾਂ, ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
adbl_web_global_use_to_activate_T1_webcro805_stickypopup
No reviews yet