EP 06: ਵੈਰੀ ਦਾ ਟਾਕਰਾ Podcast By  cover art

EP 06: ਵੈਰੀ ਦਾ ਟਾਕਰਾ

EP 06: ਵੈਰੀ ਦਾ ਟਾਕਰਾ

Listen for free

View show details
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਨਿਰਮੋਹ ਦੀ ਲੜਾਈ ਬਾਰੇ , ਜਦ ਭੀਮਚੰਦ ਅਤੇ ਮੁਗ਼ਲਾਂ ਨੇ ਨਿਰਮੋਹ ਤੇ ਹਮਲਾ ਕੀਤਾ ਤੇ ਕਿਵੇਂ ਸਿੱਖਾਂ ਨੇ ਬੜੀ ਬਹਾਦੁਰੀ ਨਾਲ ਵੈਰੀ ਦਾ ਟਾਕਰਾ ਕੀਤਾ। ਪਹਾੜੀ ਰਾਜਿਆਂ ਨੇ ਗੁਰੂ ਜੀ ਦੀ ਗੜ੍ਹੀ ਤੇ ਵੱਡੀਆਂ ਤੋਪਾਂ ਨਾਲ ਗੋਲੀਆਂ ਚਲਾਈਆਂ। ਕਈ ਬਹਾਦਰ ਸਿੱਖਾਂ ਨੇ ਦੁਸ਼ਮਣ ਦੇ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲਿਆ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। Learn more about your ad choices. Visit megaphone.fm/adchoices
No reviews yet