SBS Punjabi - ਐਸ ਬੀ ਐਸ ਪੰਜਾਬੀ Podcast By SBS cover art

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

By: SBS
Listen for free

About this listen

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Politics & Government Social Sciences
Episodes
  • ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਜੌਬਸੀਕਰ ਪੇਅਮੈਂਟਾਂ 'ਚ ਬਦਲਾਅ
    May 29 2025
    22 ਮਈ 2025 ਨੂੰ ਨਿਊਜ਼ੀਲੈਂਡ ਦਾ ਬਜਟ ਵਿੱਤ ਮੰਤਰੀ ਨਿਕੋਲਾ ਵਿਲਸ ਵੱਲੋਂ ਪੇਸ਼ ਕੀਤਾ ਗਿਆ ਸੀ। ਬਜਟ ਵਿੱਚ ਕਈ ਬਦਲਾਅ ਕੀਤੇ ਗਏ ਹਨ ਜਿਸ ਵਿੱਚ 18-19 ਸਾਲ ਦੇ ਨੌਜਵਾਨਾਂ ਦੀ ਜੌਬਸੀਕਰ ਪੇਅਮੈਂਟ ਹੁਣ ਉਹਨਾਂ ਦੇ ਮਾਪਿਆਂ ਦੀ ਕਮਾਈ 'ਤੇ ਨਿਰਭਰ ਹੋਵੇਗੀ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
    Show more Show less
    8 mins
  • ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ
    May 29 2025
    ਮਸ਼ਹੂਰ ਪੰਜਾਬੀ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਗਾਇਕ ਬਣੀ ਅਦਾਕਾਰ ਨਿਮਰਤ ਖੈਰਾ ਪਹਿਲੀ ਵਾਰ ਲਾਹੌਰੀਏ ਫ਼ਿਲਮ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ ਅਤੇ ਹੁਣ ਸੌਂਕਣ ਸੌਂਕਣ 2 ਵਿੱਚ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਆ ਰਹੀ ਹੈ। ਆਸਟ੍ਰੇਲੀਆ ਦੀ ਫੇਰੀ ਦੌਰਾਨ ਦੋਵੇਂ ਮੁਟਿਆਰਾਂ ਨੇ ਐਸ ਬੀ ਐਸ ਦੇ ਸਿਡਨੀ ਸਟੂਡੀਓ ਵਿੱਚ ਫ਼ਿਲਮਾਂ, ਕਿਰਦਾਰਾਂ, ਗਾਣਿਆਂ ਅਤੇ ਪੰਜਾਬੀ ਕੁੜੀਆਂ ਦੀ ਤਰੱਕੀ ਉੱਤੇ ਖਾਸ ਚਰਚਾ ਕੀਤੀ। ਸੁਣੋ ਪਰਦੇ ‘ਤੇ ਸੌਂਕਣਾਂ ਅਤੇ ਹਕੀਕਤ ‘ਚ ਸਹੇਲੀਆਂ ਦੀ ਇਹ ਖਾਸ ਗੱਲਬਾਤ।
    Show more Show less
    15 mins
  • ਖਬਰਨਾਮਾ: 299 ਲੋਕਾਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਕਬੂਲਣ ਵਾਲੇ ਫਰਾਂਸੀਸੀ ਸਰਜਨ ਨੂੰ ਉਮਰ ਕੈਦ
    May 29 2025
    ਫਰਾਂਸੀਸੀ ਅਦਾਲਤ ਨੇ ਇੱਕ ਰਿਟਾਇਰਡ ਸਰਜਨ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਸੈਂਕੜੇ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਕਬੂਲ ਕੀਤੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ।
    Show more Show less
    4 mins
adbl_web_global_use_to_activate_T1_webcro805_stickypopup
No reviews yet