SBS Punjabi - ਐਸ ਬੀ ਐਸ ਪੰਜਾਬੀ Podcast By SBS cover art

SBS Punjabi - ਐਸ ਬੀ ਐਸ ਪੰਜਾਬੀ

The buy box is not available to display at this moment. We apologize for the inconvenience
To purchase this book, please visit this page again later. For help with any other issue, please call our 24/7 customer service

About this listen

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2022, Special Broadcasting Services
Episodes
  • ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ
    Aug 11 2022
    ਫੈਡਰਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਅੱਤਵਾਦ ਇੱਕ ਸਥਾਈ ਅਤੇ ਗੁੰਝਲਦਾਰ ਸਮੱਸਿਆ ਹੈ। ‘ਟੂ ਦਾ ਐਕਸਟ੍ਰੀਮ’ ਦੇ ਪਹਿਲੇ ਐਪੀਸੋਡ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹ ਅੱਤਵਾਦ ਦੇ ਲਗਾਤਾਰ ਬਦਲਦੇ ਖਤਰੇ ਲਈ ਤਿਆਰੀ ਕਰ ਰਹੇ ਹਨ ਅਤੇ ਭਵਿੱਖ ਦੇ ਸੰਭਾਵੀ ਹਮਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਲਈ ਖ਼ਤਰੇ ਦਾ ਪੱਧਰ ਕੀ ਹੈ।
    Show more Show less
    Not Yet Known
  • ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ
    Aug 10 2022
    ਪਾਕਿਸਤਾਨੀ ਸਟਾਰ ਅਥਲੀਟ ਅਰਸ਼ਦ ਨਦੀਮ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਹੁਣ ਉਹ 90 ਮੀਟਰ ਦੀ ਦੂਰੀ ਪਾਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਖਿਡਾਰੀ ਹੈ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
    Show more Show less
    Not Yet Known
  • ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ
    Aug 2 2022
    ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
    Show more Show less
    Not Yet Known
adbl_web_global_use_to_activate_T1_webcro805_stickypopup
No reviews yet